ਭਾਰਤੀ ਓਲੰਪਿਕ ਤਮਗ਼ਾ–ਜੇਤੂਆਂ ਦਾ ਨਾਇਕਾਂ ਵਾਂਗ ਸੁਆਗਤ, ਖੇਡ ਮੰਤਰੀ ਅਨੁਰਾਗ ਠਾਕੁਰ ਵੱਲੋਂ ਅਭਿਨੰਦਨ

ਰਾਸ਼ਟਰੀ ਰਾਜਧਾਨੀ ਚ ਇਹ ਸ਼ਾਮ ਕੁਝ ਵਿਲੱਖਣ ਰਹੀ ਕਿਉਂਕਿ ਸਾਡੇ ਓਲੰਪਿਕ ਸਟਾਰ ਟੋਕੀਓ ਤੋਂ ਆਪਣੀਆਂ ਵੀਰਤਾਪੂਰਣ ਉਪਲਬਧੀਆਂ ਨਾਲ ਪਰਤੇ ਸਨ। ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਨਵੀਂ ਦਿੱਲੀ ’ਚ ਅਸ਼ੋਕਾ ਹੋਟਲ ਵਿਖੇ ਇੱਕ ਵਿਸ਼ਾਲ ਸੁਆਗਤੀ ਸਮਾਰੋਹ ਦੌਰਾਨ ਸੱਤ ਤਮਗ਼ਾ–ਜੇਤੂਆਂ ਨੀਰਜ ਚੋਪੜਾ, ਰਵੀ ਕੁਮਾਰ ਦਹੀਆ, ਮੀਰਾਬਾਈ ਚਾਨੂੰ, ਪੀ.ਵੀ. ਸਿੰਧੂ, ਬਜਰੰਗ ਪੂਨੀਆ, … Continue reading ਭਾਰਤੀ ਓਲੰਪਿਕ ਤਮਗ਼ਾ–ਜੇਤੂਆਂ ਦਾ ਨਾਇਕਾਂ ਵਾਂਗ ਸੁਆਗਤ, ਖੇਡ ਮੰਤਰੀ ਅਨੁਰਾਗ ਠਾਕੁਰ ਵੱਲੋਂ ਅਭਿਨੰਦਨ